More
    HomePunjabi NewsLiberal Breakingਬ੍ਰੇਕਿੰਗ: ਲੁਧਿਆਣਾ 'ਚ ਅੱਜ 2 ਘੰਟੇ ਫ੍ਰੀ ਰਹੇਗਾ ਟੋਲ ਪਲਾਜ਼ਾ, ਬੰਦੀ ਸਿੰਘਾਂ...

    ਬ੍ਰੇਕਿੰਗ: ਲੁਧਿਆਣਾ ‘ਚ ਅੱਜ 2 ਘੰਟੇ ਫ੍ਰੀ ਰਹੇਗਾ ਟੋਲ ਪਲਾਜ਼ਾ, ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ, 4 ਜੁਲਾਈ ਨੂੰ ਟ੍ਰੇਨਾਂ ਰੋਕਣ ਦੀ ਚੇਤਾਵਨੀ

    ਲੁਧਿਆਣਾ: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲੁਧਿਆਣਾ ਵਿੱਚ ਅੱਜ ਟੋਲ ਪਲਾਜ਼ਾ 2 ਘੰਟਿਆਂ ਲਈ ਬਿਲਕੁਲ ਫ੍ਰੀ ਰਹੇਗਾ। ਪ੍ਰਦਰਸ਼ਨਕਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਂਦੀ 4 ਜੁਲਾਈ ਨੂੰ ਦੇਸ਼ ਵਿਆਪੀ ਟ੍ਰੇਨਾਂ ਰੋਕ ਕੇ ਵੱਡਾ ਚੱਕਾ ਜਾਮ ਕੀਤਾ ਜਾਵੇਗਾ।

    RELATED ARTICLES

    Most Popular

    Recent Comments