Friday, July 5, 2024
HomePunjabi NewsLiberal Breakingਕਿਸਾਨਾਂ ਦੇ ਧਰਨੇ ਕਰਕੇ 78 ਟਰੇਨਾਂ ਨੂੰ ਕਰਨਾ ਪਿਆ ਰੱਦ

ਕਿਸਾਨਾਂ ਦੇ ਧਰਨੇ ਕਰਕੇ 78 ਟਰੇਨਾਂ ਨੂੰ ਕਰਨਾ ਪਿਆ ਰੱਦ

ਕਿਸਾਨਾਂ ਵੱਲੋਂ ਟ੍ਰੈਕ ਜਾਮ ਕੀਤੇ ਜਾਣ ਕਾਰਨ ਰੇਲਵੇ ਵਿਭਾਗ ਨੇ ਬੁੱਧਵਾਰ ਨੂੰ ਅੰਬਾਲਾ ਡਿਵੀਜ਼ਨ ਵਿੱਚ ਚੱਲਣ ਵਾਲੀਆਂ ਕਰੀਬ 78 ਟਰੇਨਾਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ਵਿੱਚ ਚੰਡੀਗੜ੍ਹ ਤੋਂ ਆਉਣ ਵਾਲੀਆਂ 8 ਟਰੇਨਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 8 ਟਰੇਨਾਂ ਨੂੰ ਚੰਡੀਗੜ੍ਹ ਦੇ ਰਸਤੇ ਡਾਇਵਰਟ ਕੀਤਾ ਜਾਵੇਗਾ। ਇੰਨਾ ਹੀ ਨਹੀਂ ਰੇਲਵੇ ਅਕਸਰ ਦਿੱਲੀ ਤੋਂ ਹੀ ਟਰੇਨਾਂ ਨੂੰ ਡਾਇਵਰਟ ਕਰ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

RELATED ARTICLES

Most Popular

Recent Comments