IPL ਦਾ ਐਲੀਮੀਨੇਟਰ ਮੁਕਾਬਲਾ ਅੱਜ ਨਿਊ ਚੰਡੀਗੜ੍ਹ ਵਿੱਚ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਖੇਡਿਆ ਜਾਵੇਗਾ। ਹੈੱਡ ਟੂ ਹੈੱਡ ਰਿਕਾਰਡ ਵਿੱਚ SRH ਦਾ ਪੱਲੜਾ ਭਾਰਾ ਹੈ। ਫੈਨਜ਼ ਦੀਆਂ ਨਜ਼ਰਾਂ ਅਭਿਸ਼ੇਕ ਸ਼ਰਮਾ ਅਤੇ ਨੌਜਵਾਨ ਵੈਭਵ ਸੂਰਿਆਵੰਸ਼ੀ ‘ਤੇ ਟਿਕੀਆਂ ਹੋਈਆਂ ਹਨ। ਹਾਰਨ ਵਾਲੀ ਟੀਮ ਦਾ IPL 2025 ਸਫ਼ਰ ਖ਼ਤਮ ਹੋ ਜਾਵੇਗਾ।
ਨਿਊ ਚੰਡੀਗੜ੍ਹ ਵਿੱਚ ਅੱਜ RR vs SRH ਐਲੀਮੀਨੇਟਰ, ਅਭਿਸ਼ੇਕ-ਵੈਭਵ ਸੂਰਿਆਵੰਸ਼ੀ ‘ਤੇ ਫੈਨਜ਼ ਦੀ ਨਜ਼ਰ
RELATED ARTICLES


