ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਤਨਜ਼ ਦਾ ਜਵਾਬ ਦਿੰਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪਲਟਵਾਰ ਕੀਤਾ ਹੈ। ਵੜਿੰਗ ਨੇ ਲਿਖਿਆ ਕਿ ਬਦਲਾਅ ਦੇ ਵੱਡੇ ਨਾਅਰੇ ਲਾਉਣ ਵਾਲੇ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਰਹਿ ਗਏ। ਉਨ੍ਹਾਂ ‘ਆਪ’ ‘ਤੇ ਭਾਜਪਾ ਨਾਲ ਮਿਲੀਭੁਗਤ ਅਤੇ ਧੂਰੀ ਵਿੱਚ ਪੁਲਿਸ ਦੀ ਬੇਇੱਜ਼ਤੀ ਕਰਵਾਉਣ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਮਾਨ ਨੂੰ ਮੋਦੀ-ਸ਼ਾਹ ਅੱਗੇ ਸਿਰ ਝੁਕਾਉਣ ਵਾਲਾ ਦੱਸਿਆ।
ਬ੍ਰੇਕਿੰਗ: ਸੀਐਮ ਮਾਨ ਦੇ ਤੰਜ ‘ਤੇ ਰਾਜਾ ਵੜਿੰਗ ਦਾ ਪਲਟਵਾਰ; ਸ਼ਾਇਰਾਨਾ ਅੰਦਾਜ਼ ‘ਚ ਕਿਹਾ- ਬਦਲਾਅ ਵਾਲੇ ਸਿਰਫ਼ ਇਸ਼ਤਿਹਾਰਾਂ ‘ਤੇ ਰਹਿ ਗਏ
RELATED ARTICLES


