HomePunjabi NewsLiberal Breakingਮਾਨ ਦਾ ਮੋਦੀ 'ਤੇ ਤੰਜ- ਕੋਰੋਨਾ ਨਾ ਆਉਂਦਾ ਤਾਂ ਧਰਤੀ ਦੇ 2-3...

ਮਾਨ ਦਾ ਮੋਦੀ ‘ਤੇ ਤੰਜ- ਕੋਰੋਨਾ ਨਾ ਆਉਂਦਾ ਤਾਂ ਧਰਤੀ ਦੇ 2-3 ਚੱਕਰ ਹੋਰ ਲੱਗ ਜਾਂਦੇ

IPL ਦਾ ਐਲੀਮੀਨੇਟਰ ਮੁਕਾਬਲਾ ਅੱਜ ਨਿਊ ਚੰਡੀਗੜ੍ਹ ਵਿੱਚ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਖੇਡਿਆ ਜਾਵੇਗਾ। ਹੈੱਡ ਟੂ ਹੈੱਡ ਰਿਕਾਰਡ ਵਿੱਚ SRH ਦਾ ਪੱਲੜਾ ਭਾਰਾ ਹੈ। ਫੈਨਜ਼ ਦੀਆਂ ਨਜ਼ਰਾਂ ਅਭਿਸ਼ੇਕ ਸ਼ਰਮਾ ਅਤੇ ਨੌਜਵਾਨ ਵੈਭਵ ਸੂਰਿਆਵੰਸ਼ੀ ‘ਤੇ ਟਿਕੀਆਂ ਹੋਈਆਂ ਹਨ। ਹਾਰਨ ਵਾਲੀ ਟੀਮ ਦਾ IPL 2025 ਸਫ਼ਰ ਖ਼ਤਮ ਹੋ ਜਾਵੇਗਾ।

RELATED ARTICLES

Most Popular

Recent Comments