ਪੈਰਿਸ ਓਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਸਦੇ ਜਨਮਦਿਨ ਮੌਕੇ ਰੋਹਤਕ ‘ਚ ਸਰਬ ਖਾਪ ਪੰਚਾਇਤ ਨੇ ਖਾਸ ਤੌਰ ਸਨਮਾਨਿਤ ਕੀਤਾ । ਪੰਚਾਇਤ ਵਲੋਂ ਵਿਨੇਸ਼ ਨੂੰ 5 ਤੋਲੇ ਸੋਨੇ ਦਾ ਤਮਗਾ ਪਾ ਕੇ ਸਨਮਾਨਿਤ ਕੀਤਾ ਜਾਵੇਗਾ।
ਪਹਿਲਵਾਨ ਵਿਨੇਸ਼ ਫੋਗਾਟ ਨੂੰ ਰੋਹਤਕ ‘ਚ ਸਰਬ ਖਾਪ ਪੰਚਾਇਤ ਨੇ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ
RELATED ARTICLES