HomePunjabi NewsLiberal Breakingਪਹਿਲਵਾਨ ਵਿਨੇਸ਼ ਫੋਗਾਟ ਨੂੰ ਰੋਹਤਕ 'ਚ ਸਰਬ ਖਾਪ ਪੰਚਾਇਤ ਨੇ ਗੋਲਡ ਮੈਡਲ...

ਪਹਿਲਵਾਨ ਵਿਨੇਸ਼ ਫੋਗਾਟ ਨੂੰ ਰੋਹਤਕ ‘ਚ ਸਰਬ ਖਾਪ ਪੰਚਾਇਤ ਨੇ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ

ਪੈਰਿਸ ਓਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਸਦੇ ਜਨਮਦਿਨ ਮੌਕੇ ਰੋਹਤਕ ‘ਚ ਸਰਬ ਖਾਪ ਪੰਚਾਇਤ ਨੇ ਖਾਸ ਤੌਰ ਸਨਮਾਨਿਤ ਕੀਤਾ । ਪੰਚਾਇਤ ਵਲੋਂ ਵਿਨੇਸ਼ ਨੂੰ 5 ਤੋਲੇ ਸੋਨੇ ਦਾ ਤਮਗਾ ਪਾ ਕੇ ਸਨਮਾਨਿਤ ਕੀਤਾ ਜਾਵੇਗਾ।

RELATED ARTICLES

Most Popular

Recent Comments