More
    HomePunjabi NewsLiberal BreakingWorld T20 ਵਰਲਡ ਕੱਪ: ਅੱਜ ਭਾਰਤ ਦਾ ਮੁਕਾਬਲਾ ਨਿਊਜੀਲੈਂਡ ਦੀ ਟੀਮ ਨਾਲ

    World T20 ਵਰਲਡ ਕੱਪ: ਅੱਜ ਭਾਰਤ ਦਾ ਮੁਕਾਬਲਾ ਨਿਊਜੀਲੈਂਡ ਦੀ ਟੀਮ ਨਾਲ

    ਭਾਰਤੀ ਮਹਿਲਾ ਟੀਮ ਸ਼ੁੱਕਰਵਾਰ, 4 ਅਕਤੂਬਰ ਨੂੰ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨਾਲ ਭਿੜੇਗੀ। ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਟੀ-20 ਫਾਰਮੈਟ ‘ਚ ਭਾਰਤ ‘ਤੇ ਦਬਦਬਾ ਬਣਾਇਆ ਹੋਇਆ ਹੈ ਪਰ ਵਿਸ਼ਵ ਕੱਪ ‘ਚ ਦੋਵਾਂ ਵਿਚਾਲੇ ਬਰਾਬਰੀ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ। 4 ਮੈਚਾਂ ‘ਚ ਦੋਵਾਂ ਨੇ 2-2 ਮੈਚ ਜਿੱਤੇ ਹਨ।

    RELATED ARTICLES

    Most Popular

    Recent Comments