More
    HomePunjabi NewsLiberal Breaking"ਔਰਤਾਂ ਨੂੰ ਇੱਕ ਹਜ਼ਾਰ ਨਹੀਂ 1100 ਰੁਪਏ ਦਵਾਂਗੇ ਉਹ ਵੀ ਹਰ ਮਹੀਨੇ":...

    “ਔਰਤਾਂ ਨੂੰ ਇੱਕ ਹਜ਼ਾਰ ਨਹੀਂ 1100 ਰੁਪਏ ਦਵਾਂਗੇ ਉਹ ਵੀ ਹਰ ਮਹੀਨੇ”: ਸੀਐਮ ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ । ਉਹਨਾਂ ਕਿਹਾ ਕਿ ਜਿਵੇਂ ਕਿ ਉਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਔਰਤਾਂ ਨੂੰ ਹਰ ਮਹੀਨੇ 1000 ਰੁਪਈਆ ਮਿਲੇਗਾ ਪਰ ਹੁਣ 1000 ਨਹੀਂ ਸਗੋਂ ਔਰਤਾਂ ਨੂੰ 1100 ਰੁਪਈਆ ਮਹੀਨਾ ਦੇਣਗੇ ਅਤੇ ਜਦੋਂ ਵੀ ਇਹ ਸਕੀਮ ਇੱਕ ਵਾਰੀ ਸ਼ੁਰੂ ਕਰ ਦਿੱਤੀ ਗਈ ਫਿਰ ਇਹ ਲਗਾਤਾਰ ਬਿਨਾਂ ਕਿਸੇ ਰੋਕ ਦੇ ਚਲਾਈ ਜਾਵੇਗੀ।

    RELATED ARTICLES

    Most Popular

    Recent Comments