ਬ੍ਰੇਕਿੰਗ : ਪਾਰਟੀ ਤੋਂ ਬਾਹਰ ਕਿਤੇ ਜਾਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਇੱਕ ਵਾਰੀ ਫਿਰ ਤੋਂ ਵੱਡਾ ਬਿਆਨ ਦਿੱਤਾ ਹੈ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਥੇਦਾਰਾਂ ਨੇ ਉਸ ਨੂੰ ਪੇਸ਼ੀ ਦੌਰਾਨ ਅਪਸ਼ਬਦ ਬੋਲੇ ਅਤੇ ਗਾਲਾਂ ਕੱਢੀਆਂ ਇਸ ਕਰਕੇ ਵਿਰਸਾ ਸਿੰਘ ਵਲਟੋਹਾ ਨੇ ਇਹ ਮੰਗ ਕੀਤੀ ਹੈ ਕਿ ਸਬੂਤ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜਾਰੀ ਕੀਤੀ ਜਾਵੇ ।
ਪਾਰਟੀ ਤੋਂ ਬਾਹਰ ਚਲ ਰਹੇ ਵਿਰਸਾ ਸਿੰਘ ਵਲਟੋਹਾ ਨੇ ਜੱਥੇਦਾਰ ਉੱਤੇ ਲਗਾਏ ਵੱਡੇ ਦੋਸ਼
RELATED ARTICLES