BCCI ਨੇ T20I ਵਿੱਚ ਵਿਰਾਟ ਕੋਹਲੀ ਦਾ ਜਰਸੀ ਨੰਬਰ 18 ਅਤੇ ਰੋਹਿਤ ਸ਼ਰਮਾ ਦੀ 45 ਨੰਬਰ ਜਰਸੀ ਨੂੰ ਰਿਟਾਇਰ ਕਰ ਦਿੱਤਾ ਹੈ । ਟੀ 20 ਤੋਂ ਸੰਨਿਆਸ ਤੋਂ ਬਾਅਦ ਉਹਨਾਂ ਜਰਸੀਆਂ ਨੂੰ ਹੋਰ ਫਾਰਮੈਟਾਂ ਤੋਂ ਵੀ ਸੰਨਿਆਸ ਦੇ ਦਿੱਤਾ ਜਾਵੇਗਾ। ਹੁਣ ਕੋਈ ਹੋਰ ਖਿਡਾਰੀ ਇਹਨਾਂ ਨੰਬਰਾਂ ਨੂੰ ਨਹੀਂ ਪਹਿਨ ਸਕਦਾ ।
ਵਿਰਾਟ ਕੋਹਲੀ ਦਾ ਜਰਸੀ ਨੰਬਰ 18 ਅਤੇ ਰੋਹਿਤ ਸ਼ਰਮਾ ਦਾ 45 ਨੰਬਰ ਜਰਸੀ BCCI ਵਲੋਂ ਰਿਟਾਇਰ
RELATED ARTICLES