HomePunjabi NewsLiberal Breakingਵਿਰਾਟ ਕੋਹਲੀ ਦਾ ਜਰਸੀ ਨੰਬਰ 18 ਅਤੇ ਰੋਹਿਤ ਸ਼ਰਮਾ ਦਾ 45 ਨੰਬਰ...

ਵਿਰਾਟ ਕੋਹਲੀ ਦਾ ਜਰਸੀ ਨੰਬਰ 18 ਅਤੇ ਰੋਹਿਤ ਸ਼ਰਮਾ ਦਾ 45 ਨੰਬਰ ਜਰਸੀ BCCI ਵਲੋਂ ਰਿਟਾਇਰ

BCCI ਨੇ T20I ਵਿੱਚ ਵਿਰਾਟ ਕੋਹਲੀ ਦਾ ਜਰਸੀ ਨੰਬਰ 18 ਅਤੇ ਰੋਹਿਤ ਸ਼ਰਮਾ ਦੀ 45 ਨੰਬਰ ਜਰਸੀ ਨੂੰ ਰਿਟਾਇਰ ਕਰ ਦਿੱਤਾ ਹੈ । ਟੀ 20 ਤੋਂ ਸੰਨਿਆਸ ਤੋਂ ਬਾਅਦ ਉਹਨਾਂ ਜਰਸੀਆਂ ਨੂੰ ਹੋਰ ਫਾਰਮੈਟਾਂ ਤੋਂ ਵੀ ਸੰਨਿਆਸ ਦੇ ਦਿੱਤਾ ਜਾਵੇਗਾ। ਹੁਣ ਕੋਈ ਹੋਰ ਖਿਡਾਰੀ ਇਹਨਾਂ ਨੰਬਰਾਂ ਨੂੰ ਨਹੀਂ ਪਹਿਨ ਸਕਦਾ ।

RELATED ARTICLES

Most Popular

Recent Comments