Friday, July 5, 2024
HomePunjabi NewsLiberal Breakingਬਤੌਰ ਓਪਨਰ ਵਿਰਾਟ ਕੋਹਲੀ ਨਹੀਂ ਹੋਏ ਸਫਲ, ਕੀ ਮੁੜ ਤੋਂ ਕਰਨਗੇ 3...

ਬਤੌਰ ਓਪਨਰ ਵਿਰਾਟ ਕੋਹਲੀ ਨਹੀਂ ਹੋਏ ਸਫਲ, ਕੀ ਮੁੜ ਤੋਂ ਕਰਨਗੇ 3 ਨੰਬਰ ਤੇ ਬੱਲੇਬਾਜੀ

ਵਿਰਾਟ ਕੋਹਲੀ ਭਾਰਤ ਦੇ ਲਈ ਨੰਬਰ ਤਿੰਨ ਤੇ ਬੱਲੇਬਾਜ਼ੀ ਕਰਦੇ ਹਨ। ਪਰ ਇਸ ਵਰਲਡ ਕੱਪ ਦੇ ਵਿੱਚ ਉਹ ਰੋਹਿਤ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਨਜ਼ਰ ਆਏ । ਪਰ ਪਹਿਲੇ ਦੋ ਮੈਚਾਂ ਵਿੱਚ ਉਹ ਦੋਨੋਂ ਪਾਰੀਆਂ ਵਿੱਚ ਕੁਝ ਖਾਸ ਨਹੀਂ ਕਰ ਪਾਏ । ਅਜਿਹੇ ਵਿੱਚ ਇਹ ਸਵਾਲ ਖੜਾ ਹੁੰਦਾ ਹੈ ਕਿ ਟੀਮ ਮੈਨੇਜਮੈਂਟ ਫਿਰ ਤੋਂ ਵਿਰਾਟ ਕੋਹਲੀ ਨੂੰ ਨੰਬਰ ਤਿੰਨ ਤੇ ਬੱਲੇਬਾਜ਼ੀ ਲਈ ਉਤਾਰੇਗੀ ਜਾਂ ਫਿਰ ਅਗਲੇ ਮੈਚ ਵਿੱਚ ਵੀ ਉਹ ਓਪਨਿੰਗ ਕਰਨਗੇ।

RELATED ARTICLES

Most Popular

Recent Comments