Tuesday, July 16, 2024
HomePunjabi NewsLiberal Breakingਵਿਜੀਲੈਂਸ ਸੈੱਲ ਨੇ 'ਆਪ' ਆਗੂ ਨੂੰ ਜਾਰੀ ਕੀਤਾ ਨੋਟਿਸ, 15 ਦਿਨਾਂ ਚ...

ਵਿਜੀਲੈਂਸ ਸੈੱਲ ਨੇ ‘ਆਪ’ ਆਗੂ ਨੂੰ ਜਾਰੀ ਕੀਤਾ ਨੋਟਿਸ, 15 ਦਿਨਾਂ ਚ ਮੰਗਿਆ ਜਵਾਬ

ਪੰਜਾਬ ਮੰਡੀ ਬੋਰਡ ਕਪੂਰਥਲਾ ਦੇ ਵਿਜੀਲੈਂਸ ਸੈੱਲ ਨੇ ‘ਆਪ’ ਆਗੂ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਹਲਫ਼ਨਾਮਾ ਮੰਗਿਆ ਹੈ। ‘ਆਪ’ ਆਗੂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ’ਤੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਏ ਸਨ, ਜਿਸ ’ਤੇ ਵਿਜੀਲੈਂਸ ਸੈੱਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES

Most Popular

Recent Comments