ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ ਹੈ। 24 ਕੈਰੇਟ ਸੋਨੇ ਦਾ 10 ਗ੍ਰਾਮ 320 ਰੁਪਏ ਵਧ ਕੇ 72,160 ਰੁਪਏ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇੱਕ ਕਿਲੋ ਚਾਂਦੀ 800 ਰੁਪਏ ਮਹਿੰਗਾ ਹੋ ਕੇ 91,300 ਰੁਪਏ ਵਿੱਚ ਵਿਕ ਰਹੀ ਹੈ। ਇਸ ਸਾਲ ਸੋਨੇ ਦੀ ਕੀਮਤ 8,290 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ। ਸਾਲ ਦੀ ਸ਼ੁਰੂਆਤ ‘ਚ ਇਹ 63,870 ਰੁਪਏ ‘ਤੇ ਸੀ। ਜਦਕਿ ਚਾਂਦੀ 72,160 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀ। ਭਾਵ ਇਸ ਸਾਲ ਚਾਂਦੀ 19,140 ਰੁਪਏ ਵਧੀ ਹੈ।
ਅੱਜ ਫ਼ਿਰ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾ ਦਰਜ
RELATED ARTICLES