ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਹਨੀ ਦਿਨੀ ਆਪਣੇ ਸ਼ੋਅ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਵਿਦੇਸ਼ਾਂ ਤੋਂ ਬਾਅਦ ਹੁਣ ਦਿਲਜੀਤ ਨੇ ਦੇਸ਼ ਦੇ ਵਿੱਚ ਵੀ ਆਪਣੇ ਸ਼ੋਅ ਦੇ ਨਾਲ ਖੂਬ ਵਾਹ ਵਾਹ ਖੱਟੀ ਹੈ। 31 ਦਸੰਬਰ ਨੂੰ ਦਿਲਜੀਤ ਦਾ ਸ਼ੋਅ ਲੁਧਿਆਣੇ ਵਿੱਚ ਹੋਣ ਵਾਲਾ ਹੈ ਜਿਸ ਦੇ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋਈ ਸੀ ਤੇ ਮੈਂ ਸਿਰਫ਼ 10 ਮਿੰਟਾਂ ਵਿੱਚ ਹੀ ਸ਼ੋ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ । ਟਿਕਟਾਂ ਦੀ ਕੀਮਤ ਕੀਮਤ 5000 ਰੁਪਏ ਤੋਂ ਲੈ ਕੇ 50 ਹਜਾਰ ਤੱਕ ਦੱਸੀ ਜਾ ਰਹੀ ਹੈ।
ਦਿਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੀਆਂ ਟਿਕਟਾਂ 10 ਮਿੰਟਾਂ ਵਿੱਚ ਹੋਈਆਂ ‘SOLD’
RELATED ARTICLES