Monday, July 8, 2024
HomePunjabi NewsLiberal Breakingਸ਼ੰਭੂ ਬਾਰਡਰ ਤੇ ਲੱਗੇਗਾ ਕਿਸਾਨਾਂ ਦਾ ਪੱਕਾ ਮੋਰਚਾ, ਦੂਜੇ ਰਾਜਾਂ ਤੋਂ ਕਿਸਾਨ...

ਸ਼ੰਭੂ ਬਾਰਡਰ ਤੇ ਲੱਗੇਗਾ ਕਿਸਾਨਾਂ ਦਾ ਪੱਕਾ ਮੋਰਚਾ, ਦੂਜੇ ਰਾਜਾਂ ਤੋਂ ਕਿਸਾਨ ਕਰਨਗੇ ਕੂਚ

ਸੋਮਵਾਰ ਨੂੰ ਵੀ ਕਿਸਾਨ ਆਗੂ ਦਿਨ ਭਰ ਸ਼ੰਭੂ ਸਰਹੱਦ ‘ਤੇ ਮੀਟਿੰਗਾਂ ਕਰਕੇ ਰਣਨੀਤੀ ਬਣਾਉਣ ‘ਚ ਰੁੱਝੇ ਰਹੇ । ਸਟੇਜ ਤੋਂ ਆਗੂਆਂ ਨੇ ਕਿਸਾਨਾਂ ਪ੍ਰਤੀ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ 6 ਮਾਰਚ ਨੂੰ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਪੱਕਾ ਮੋਰਚਾ ਲੱਗੇਗਾ ਪਰ ਦੂਜੇ ਰਾਜਾਂ ਤੋਂ ਹਜ਼ਾਰਾਂ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ।

RELATED ARTICLES

Most Popular

Recent Comments