Sunday, July 7, 2024
HomePunjabi NewsLiberal Breakingਲੋਕ ਸਭਾ 'ਚ ਮੁਸੇਵਾਲਾ ਦੇ ਲਈ ਇਨਸਾਫ਼ ਦੀ ਅਵਾਜ਼ ਉੱਠਣ ਨਾਲ ਮਨ...

ਲੋਕ ਸਭਾ ‘ਚ ਮੁਸੇਵਾਲਾ ਦੇ ਲਈ ਇਨਸਾਫ਼ ਦੀ ਅਵਾਜ਼ ਉੱਠਣ ਨਾਲ ਮਨ ਨੂੰ ਮਿਲਿਆ ਸਕੂਨ : ਬਲਕੌਰ ਸਿੰਘ

ਸੰਸਦ ਦੇ ਵਿੱਚ ਐਮਪੀ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕੀਤੀ ਅਤੇ ਇਹ ਮੁੱਦਾ ਚੁੱਕਿਆ । ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪ੍ਰਤਿਕਿਰਿਆ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਕਿਉਂਕਿ ਕਾਂਗਰਸੀ ਐਮਪੀ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਲਈ ਲੋਕ ਸਭਾ ਵਿੱਚ ਆਵਾਜ਼ ਉਠਾਈ ਹੈ ਅਤੇ ਉਹਨਾਂ ਨੂੰ ਇਸ ਨਾਲ ਇਨਸਾਫ਼ ਦੀ ਉਮੀਦ ਜਾਗੀ ਹੈ।

RELATED ARTICLES

Most Popular

Recent Comments