ਪੰਜਾਬ ਦੇ ਨਵੇਂ ਬਣੇ ਗਵਰਨਰ ਗੁਲਾਬ ਚੰਦ ਕਟਾਰੀਆ ਕੱਲ ਹਲਫ ਲੈਣਗੇ । ਪੰਜਾਬ ਰਾਜ ਭਵਨ ‘ਚ ਸਵੇਰੇ 9:30 ਵਜੇ ਹੋਵੇਗਾ ਸਮਾਗਮ । ਦੱਸ ਦਈਏ ਕਿ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫ਼ਾ ਦੇਣ ਮਗਰੋਂ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਬਣਾਏ ਗਏ ਹਨ। ਕੱਲ੍ਹ ਦੇ ਸਮਾਗਮ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਰਹੇਗੀ।
ਪੰਜਾਬ ਦੇ ਨਵੇਂ ਬਣੇ ਗਵਰਨਰ ਗੁਲਾਬ ਚੰਦ ਕਟਾਰੀਆ ਕੱਲ ਹਲਫ ਲੈਣਗੇ
RELATED ARTICLES