ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਐਤਵਾਰ ਨੂੰ ਪੈਰਿਸ ਓਲੰਪਿਕ ਦੇ ਪੁਰਸ਼ ਡਬਲਜ਼ ਦੇ ਪਹਿਲੇ ਦੌਰ ‘ਚ ਹਾਰ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ। 44 ਸਾਲਾ ਬੋਪੰਨਾ 22 ਸਾਲਾਂ ਤੋਂ ਭਾਰਤ ਲਈ ਖੇਡ ਰਿਹਾ ਸੀ। ਉਸਨੇ 2002 ਵਿੱਚ ਦੇਸ਼ ਲਈ ਆਪਣਾ ਡੈਬਿਊ ਕੀਤਾ ਸੀ। ਬੋਪੰਨਾ ਦਾ ਇਹ ਤੀਜਾ ਓਲੰਪਿਕ ਸੀ।