ਚੈਂਪੀਅਨ ਟਰਾਫੀ ਦੇ ਲਈ ਪਾਕਿਸਤਾਨ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪਹਿਲਾਂ ਭਾਰਤੀ ਟੀਮ ਨੇ ਪਾਕਿਸਤਾਨ ਵਿੱਚ ਖੇਡਣ ਤੋਂ ਮਨਾ ਕੀਤਾ ਸੀ ਹੁਣ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਤਾ ਲੱਗਾ ਹੈ ਕਿ ਬੀਸੀਸੀਆਈ ਨੇ ਪਾਕਿਸਤਾਨ ਦਾ ਨਾਮ ਭਾਰਤੀ ਖਿਡਾਰੀਆਂ ਦੀ ਜਰਸੀ ਤੇ ਲਿਖਾਉਣ ਤੋਂ ਮਨਾ ਕਰ ਦਿੱਤਾ ਹੈ । ਦੱਸਣ ਯੋਗ ਹੈ ਕਿ ਮੇਜਬਾਨ ਪਾਕਿਸਤਾਨ ਦਾ ਨਾਮ ਬਾਕੀ ਸਾਰੀਆਂ ਟੀਮਾਂ ਦੀਆਂ ਜਰਸੀਆਂ ਤੇ ਲਿਖਿਆ ਜਾਵੇਗਾ।
ਚੈਂਪੀਅਨ ਟਰਾਫੀ ਦੇ ਲਈ ਮੇਜਬਾਨ ਪਾਕਿਸਤਾਨ ਦਾ ਨਾਮ ਭਾਰਤੀ ਜਰਸੀ ਤੇ ਨਹੀਂ ਹੋਵੇਗਾ ਪ੍ਰਿੰਟ
RELATED ARTICLES