ਇਕਵਾਡੋਰ ਦੀ ਬਿਊਟੀ ਕੁਈਨ ਅਤੇ ਸੋਸ਼ਲ ਮੀਡੀਆ ‘ਤੇ ਕਹਿਰ ਢਾਉਣ ਵਾਲੀ ਲੈਂਡੀ ਪਰੇਜਾ ਗੋਇਬੂਰੋ ਦੀ ਇੱਕ ਰੈਸਟੋਰੈਂਟ ਵਿੱਚ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਉਹ ਸੀ ਫੂਡ ਦਾ ਆਨੰਦ ਲੈਣ ਲਈ ਇਕ ਰੈਸਟੋਰੈਂਟ ਪਹੁੰਚੀ ਸੀ। ਖਾਣਾ ਖਾਂਦੇ ਸਮੇਂ ਉਸ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ‘ਚ ਉਨ੍ਹਾਂ ਨੇ ਆਪਣੀ ਲੋਕੇਸ਼ਨ ਵੀ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਬਦਮਾਸ਼ਾਂ ਨੂੰ ਲੋਕੇਸ਼ਨ ਦਾ ਪਤਾ ਲੱਗਾ ਅਤੇ ਦੋ ਬੰਦੂਕਧਾਰੀ ਰੈਸਟੋਰੈਂਟ ‘ਚ ਪਹੁੰਚ ਗਏ। ਉਸ ਨੇ ਬਿਊਟੀ ਕੁਈਨ ਦੀ ਮੌਕੇ ‘ਤੇ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਕਵਾਡੋਰ ਦੀ ਬਿਊਟੀ ਕੁਈਨ ਅਤੇ ਸੋਸ਼ਲ ਮੀਡੀਆ ਸਟਾਰ ਲੈਂਡੀ ਪਰੇਜਾ ਗੋਇਬੂਰੋ ਦੀ ਹੱਤਿਆ
RELATED ARTICLES