HomePunjabi NewsLiberal Breakingਪਾਕਿਸਤਾਨ ਦੇ ਵਿੱਚ ਇੱਕ ਕਿਲੋ ਆਟੇ ਦੀ ਕੀਮਤ 800 ਪਾਕਿਸਤਾਨੀ ਰੁਪਏ ਤੱਕ...

ਪਾਕਿਸਤਾਨ ਦੇ ਵਿੱਚ ਇੱਕ ਕਿਲੋ ਆਟੇ ਦੀ ਕੀਮਤ 800 ਪਾਕਿਸਤਾਨੀ ਰੁਪਏ ਤੱਕ ਪਹੁੰਚੀ

ਪਾਕਿਸਤਾਨ ਦੇ ਵਿੱਚ ਮਹਿੰਗਾਈ ਨੇ ਕਹਿਰ ਮਚਾਇਆ ਹੋਇਆ ਹੈ। ਗਰੀਬੀ ਨਾਲ ਜੂਝ ਰਹੇ ਲੋਕ ਹੁਣ ਭੁੱਖੇ ਮਰਨ ਨੂੰ ਮਜਬੂਰ ਹੋ ਰਹੇ ਹਨ ਜਿਸ ਦੀ ਵਜਹਾ ਹੈ ਪਾਕਿਸਤਾਨ ਦੇ ਵਿੱਚ ਇੱਕ ਕਿਲੋ ਆਟੇ ਦੀ ਕੀਮਤ 800 ਪਾਕਿਸਤਾਨੀ ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਇੱਕ ਰੋਟੀ ਦੀ ਕੀਮਤ ਹੁਣ 25 ਪਾਕਿਸਤਾਨੀ ਰੁਪਏ ਹੈ ਜਿਸ ਨਾਲ ਆਮ ਜਨਤਾ ਦੀ ਹਾਲਤ ਬੇਹਦ ਮਾੜੀ ਹੋ ਗਈ ਹੈ।

RELATED ARTICLES

Most Popular

Recent Comments