Friday, July 5, 2024
HomePunjabi NewsBusinessਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਤੋਂ ਕੀਤਾ ਗਿਆ ਵਾਧਾ ਦਰਜ

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਫਿਰ ਤੋਂ ਕੀਤਾ ਗਿਆ ਵਾਧਾ ਦਰਜ

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਫਿਰ ਵਾਧਾ ਦਰਜ ਕੀਤਾ ਗਿਆ ਹੈ। 24 ਕੈਰੇਟ ਸੋਨੇ ਦਾ 10 ਗ੍ਰਾਮ 220 ਰੁਪਏ ਵਧ ਕੇ 72,440 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ 1500 ਰੁਪਏ ਦੇ ਵਾਧੇ ਨਾਲ 92,500 ਰੁਪਏ ‘ਤੇ ਵਿਕ ਰਹੀ ਹੈ। ਇਸ ਸਾਲ ਸੋਨੇ ਦੀ ਕੀਮਤ 8,570 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ। ਸਾਲ ਦੀ ਸ਼ੁਰੂਆਤ ‘ਚ ਇਹ 63,870 ਰੁਪਏ ‘ਤੇ ਸੀ। ਜਦਕਿ ਚਾਂਦੀ 72,160 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀ। ਯਾਨੀ ਇਸ ਸਾਲ ਚਾਂਦੀ 20,340 ਰੁਪਏ ਵਧੀ ਹੈ।

RELATED ARTICLES

Most Popular

Recent Comments