Wednesday, July 3, 2024
HomePunjabi NewsLiberal Breakingਸਿਆਸੀ ਆਗੂਆਂ ਦੀਆਂ ਗਰਮੀ ਨੇ ਵਧਾਈਆਂ ਮੁਸ਼ਕਿਲਾਂ

ਸਿਆਸੀ ਆਗੂਆਂ ਦੀਆਂ ਗਰਮੀ ਨੇ ਵਧਾਈਆਂ ਮੁਸ਼ਕਿਲਾਂ

ਕੜਾਕੇ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ, ਉੱਥੇ ਹੀ ਲੋਕ ਸਭਾ ਚੋਣਾਂ ਵਿੱਚ 9 ਦਿਨ ਬਾਕੀ ਹਨ ਅਤੇ ਅਜਿਹੇ ਵਿੱਚ ਹਰ ਪਾਰਟੀ ਦੇ ਉਮੀਦਵਾਰ ਆਪਣੇ ਪਰਿਵਾਰਾਂ ਸਮੇਤ ਲੋਕਾਂ ਵਿੱਚ ਜਾ ਕੇ ਪਸੀਨਾ ਵਹਾ ਰਹੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਹੋਏ ਉਮੀਦਵਾਰ ਇਨਡੋਰ ਪ੍ਰੋਗਰਾਮਾਂ ਨੂੰ ਤਰਜੀਹ ਦੇ ਰਹੇ ਹਨ।

RELATED ARTICLES

Most Popular

Recent Comments