ਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨ ਆਗੂ ਡੱਲੇਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ- “ਇੰਝ ਨਾ ਸੋਚ ਲਿਓ ਕਿ ਮੀਟਿੰਗ ਆ ਗਈ ਤੇ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਸ ਤੋਂ ਤਕੜੇ ਹੋਣ ਦੀ ਪੈਣੀ ਆ ਤਾਂ ਜੋ ਆਪਾਂ ਮੋਰਚਾ ਜਿੱਤ ਸਕੀਏ ਮੈਂ ਸਾਰੀਆਂ ਸੰਗਤਾਂ ਦੇ ਦਬਾਅ ਕਰ ਕੇ ਟ੍ਰੀਟਮੈਂਟ ਸ਼ੁਰੂ ਕੀਤਾ ਹੈ ਨਹੀਂ ਤਾਂ ਮੈਨੂੰ ਟ੍ਰੀਟਮੈਂਟ ਦੀ ਕੋਈ ਲੋੜ ਨਹੀਂ ਸੀ”
ਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨ ਆਗੂ ਡੱਲੇਵਾਲ ਦਾ ਪਹਿਲਾ ਬਿਆਨ ਆਇਆ ਸਾਹਮਣੇ
RELATED ARTICLES