HomePunjabi NewsLiberal Breakingਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨ ਆਗੂ ਡੱਲੇਵਾਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨ ਆਗੂ ਡੱਲੇਵਾਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨ ਆਗੂ ਡੱਲੇਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ- “ਇੰਝ ਨਾ ਸੋਚ ਲਿਓ ਕਿ ਮੀਟਿੰਗ ਆ ਗਈ ਤੇ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਸ ਤੋਂ ਤਕੜੇ ਹੋਣ ਦੀ ਪੈਣੀ ਆ ਤਾਂ ਜੋ ਆਪਾਂ ਮੋਰਚਾ ਜਿੱਤ ਸਕੀਏ ਮੈਂ ਸਾਰੀਆਂ ਸੰਗਤਾਂ ਦੇ ਦਬਾਅ ਕਰ ਕੇ ਟ੍ਰੀਟਮੈਂਟ ਸ਼ੁਰੂ ਕੀਤਾ ਹੈ ਨਹੀਂ ਤਾਂ ਮੈਨੂੰ ਟ੍ਰੀਟਮੈਂਟ ਦੀ ਕੋਈ ਲੋੜ ਨਹੀਂ ਸੀ”

RELATED ARTICLES

Most Popular

Recent Comments