ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ (LA) ਦੇ ਜੰਗਲਾਂ ਦੀ ਅੱਗ ਹਾਲੀਵੁੱਡ ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ ਲੱਗੀ ਅੱਗ ਨੇ 3 ਦਿਨਾਂ ‘ਚ ਹੁਣ ਤੱਕ 4,856 ਹੈਕਟੇਅਰ ਰਕਬਾ ਪ੍ਰਭਾਵਿਤ ਕੀਤਾ ਹੈ। ਕਰੀਬ 1900 ਇਮਾਰਤਾਂ ਅੱਗ ਨਾਲ ਪੂਰੀ ਤਰ੍ਹਾਂ ਸੜ ਗਈਆਂ ਹਨ ਅਤੇ 28 ਹਜ਼ਾਰ ਘਰ ਨੁਕਸਾਨੇ ਗਏ ਹਨ। ਅਮਰੀਕੀ ਫਿਲਮ ਇੰਡਸਟਰੀ ਦੀ ਪਛਾਣ ‘ਹਾਲੀਵੁੱਡ ਬੋਰਡ’ ਹਾਲੀਵੁੱਡ ਦੀਆਂ ਪਹਾੜੀਆਂ ‘ਤੇ ਸੜਨ ਦਾ ਖ਼ਤਰਾ ਹੈ।
ਅਮਰੀਕਾ ਵਿੱਚ ਲੱਗੀ ਅੱਗ ਨੇ ਮਚਾਈ ਤਬਾਹੀ, ਹਾਲੀਵੁੱਡ ਬੋਰਡ ਸੜਨ ਦਾ ਖ਼ਤਰਾ
RELATED ARTICLES