Tuesday, July 16, 2024
HomePunjabi NewsLiberal Breakingਆਈਸੀਸੀ ਟੂਰਨਾਮੈਂਟ ਦਾ ਫਾਈਨਲ ਇੱਕ ਵਾਰ ਫਿਰ ਹੋ ਸਕਦਾ ਹੈ ਭਾਰਤ ਅਤੇ...

ਆਈਸੀਸੀ ਟੂਰਨਾਮੈਂਟ ਦਾ ਫਾਈਨਲ ਇੱਕ ਵਾਰ ਫਿਰ ਹੋ ਸਕਦਾ ਹੈ ਭਾਰਤ ਅਤੇ ਆਸਟਰੇਲੀਆ ਵਿਚਕਾਰ

ਆਈਸੀਸੀ ਟੂਰਨਾਮੈਂਟ ਦਾ ਫਾਈਨਲ ਇੱਕ ਵਾਰ ਫਿਰ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੇਖਣ ਨੂੰ ਮਿਲ ਸਕਦਾ ਹੈ। ਆਸਟ੍ਰੇਲੀਆ ਖਿਲਾਫ ਵੈਲਿੰਗਟਨ ਟੈਸਟ ‘ਚ ਮਿਲੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਅੰਕ ਸੂਚੀ ‘ਚ ਨੰਬਰ-2 ‘ਤੇ ਆ ਗਿਆ ਹੈ। ਇਸ ਨਾਲ ਟੀਮ ਇੰਡੀਆ ਪਹਿਲੇ ਨੰਬਰ ‘ਤੇ ਆ ਗਈ। ਆਸਟ੍ਰੇਲੀਆ ਤੀਜੇ ਨੰਬਰ ‘ਤੇ ਹੈ।

RELATED ARTICLES

Most Popular

Recent Comments