Friday, July 5, 2024
HomePunjabi NewsLiberal Breakingਚੰਡੀਗੜ੍ਹ ਵਿੱਚ 24 ਘੰਟੇ ਪਾਣੀ ਦੇਣ ਵਾਲਾ ਪ੍ਰੋਜੈਕਟ ਚੋਣ ਜਾਬਤੇ ਕਰਕੇ ਹੋਇਆ...

ਚੰਡੀਗੜ੍ਹ ਵਿੱਚ 24 ਘੰਟੇ ਪਾਣੀ ਦੇਣ ਵਾਲਾ ਪ੍ਰੋਜੈਕਟ ਚੋਣ ਜਾਬਤੇ ਕਰਕੇ ਹੋਇਆ ਠੱਪ

ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗਣ ਕਾਰਨ 24 ਘੰਟੇ ਪਾਣੀ ਦੇਣ ਦਾ ਪ੍ਰਾਜੈਕਟ ਇੱਕ ਵਾਰ ਫਿਰ ਠੱਪ ਹੋ ਗਿਆ ਹੈ। ਹਾਲਾਂਕਿ ਇਸ ਦਾ 95 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਚੋਣ ਜ਼ਾਬਤੇ ਕਾਰਨ ਇਸ ਪ੍ਰਾਜੈਕਟ ਦਾ ਉਦਘਾਟਨ ਨਹੀਂ ਕੀਤਾ ਜਾ ਸਕਦਾ। ਹੁਣ ਇਸ ਤਰ੍ਹਾਂ ਉਦਘਾਟਨ 4 ਜੂਨ ਤੋਂ ਬਾਅਦ ਹੋਵੇਗਾ।

RELATED ARTICLES

Most Popular

Recent Comments