ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਕੁੱਟਮਾਰ ਦੇ ਦੋਸ਼ਾਂ ਨੂੰ ਲੈ ਕੇ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ ਐਫਆਈਆਰ ਮੁਤਾਬਕ ਸਵਾਤੀ ਜਦੋਂ ਕੇਜਰੀਵਾਲ ਨੂੰ ਮਿਲਣ ਆਈ ਤਾਂ ਉਸ ਦੀ ਥਾਂ ‘ਤੇ ਪੀਏ ਵਿਭਵ ਆਇਆ। ਉਨ੍ਹਾਂ ਨਾਲ ਦੁਰਵਿਵਹਾਰ ਕੀਤਾ, ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਕੀਤੀ। ਐਫਆਈਆਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਵਿਭਵ ਨੇ ਛਾਤੀ ਅਤੇ ਪੇਟ ਵਿੱਚ ਲੱਤ ਮਾਰੀ ਅਤੇ ਸਿਰ ਮੇਜ਼ ਉੱਤੇ ਮਾਰਿਆ।
ਸਵਾਤੀ ਮਾਲੀਵਾਲ ਨੇ FIR ‘ਚ ਕੇਜਰੀਵਾਲ ਦੇ PA ‘ਤੇ ਲਾਏ ਗੰਭੀਰ ਦੋਸ਼
RELATED ARTICLES