Sunday, July 7, 2024
HomePunjabi NewsLiberal Breakingਰਿਸ਼ਭ ਪੰਤ ਦੀ ਕਪਤਾਨੀ ਤੇ ਸਸਪੈਂਸ ਬਰਕਰਾਰ, ਹੈੱਡ ਕੋਚ ਰਿਕੀ ਪੋਟਿੰਗ ਲੈਣਗੇ...

ਰਿਸ਼ਭ ਪੰਤ ਦੀ ਕਪਤਾਨੀ ਤੇ ਸਸਪੈਂਸ ਬਰਕਰਾਰ, ਹੈੱਡ ਕੋਚ ਰਿਕੀ ਪੋਟਿੰਗ ਲੈਣਗੇ ਫੈਂਸਲਾ

ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਫਿੱਟ ਹੋ ਗਏ ਹਨ। ਇਹ ਵੀ ਤੈਅ ਹੋ ਗਿਆ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਖੇਡੇਗਾ। ਹਾਲਾਂਕਿ ਪੰਤ ਦਿੱਲੀ ਕੈਪੀਟਲਸ ਦੀ ਕਪਤਾਨੀ ਕਰਨਗੇ ਜਾਂ ਨਹੀਂ ਇਸ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਮੁੱਖ ਕੋਚ ਰਿਕੀ ਪੋਂਟਿੰਗ ਦੇ ਆਉਣ ਤੋਂ ਬਾਅਦ ਟੀਮ ਦੀ ਬੈਠਕ ਦੌਰਾਨ ਪੰਤ ਦੀ ਕਪਤਾਨੀ ‘ਤੇ ਫੈਸਲਾ ਲਿਆ ਜਾਵੇਗਾ।

RELATED ARTICLES

Most Popular

Recent Comments