ਭਾਰਤੀ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਜਖਮੀ ਹੋ ਗਏ ਹਨ ਅਤੇ ਅਗਲੇ ਵਰਲਡ ਕੱਪ ਦੇ ਮੈਚਾਂ ਵਿੱਚ ਸ਼ਾਇਦ ਉਹ ਟੀਮ ਚੋਂ ਬਾਹਰ ਹੋ ਸਕਦੇ ਹਨ। ਉਹਨਾਂ ਦੀ ਥਾਂ ਤੇ ਤੇਜ ਗੇਂਦਬਾਜ ਨਟਰਾਜਨ ਟੀਮ ਵਿੱਚ ਸ਼ਾਮਿਲ ਹੋ ਸਕਦੇ ਹਨ। ਪਾਕਿਸਤਾਨ ਦੇ ਨਾਲ ਹੋਏ ਮੈਚ ਦੇ ਵਿੱਚ ਅਰਸ਼ਦੀਪ ਚੋਟਿਲ ਹੋ ਗਏ ਸਨ ਜਿਸ ਕਰਕੇ ਉਹਨਾਂ ਦਾ ਅਗਲੇ ਮੈਚਾਂ ਵਿੱਚ ਖੇਡਣਾ ਸ਼ੱਕੀ ਬਣਿਆ ਹੋਇਆ ਹੈ।
ਭਾਰਤੀ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਦਾ ਅਗਲੇ ਮੈਚਾਂ ਵਿੱਚ ਖੇਡਣ ਤੇ ਸੱਸਪੈਂਸ
RELATED ARTICLES