HomePunjabi NewsLiberal Breakingਭਾਰਤੀ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਦਾ ਅਗਲੇ ਮੈਚਾਂ ਵਿੱਚ ਖੇਡਣ ਤੇ ਸੱਸਪੈਂਸ

ਭਾਰਤੀ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਦਾ ਅਗਲੇ ਮੈਚਾਂ ਵਿੱਚ ਖੇਡਣ ਤੇ ਸੱਸਪੈਂਸ

ਭਾਰਤੀ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਜਖਮੀ ਹੋ ਗਏ ਹਨ ਅਤੇ ਅਗਲੇ ਵਰਲਡ ਕੱਪ ਦੇ ਮੈਚਾਂ ਵਿੱਚ ਸ਼ਾਇਦ ਉਹ ਟੀਮ ਚੋਂ ਬਾਹਰ ਹੋ ਸਕਦੇ ਹਨ। ਉਹਨਾਂ ਦੀ ਥਾਂ ਤੇ ਤੇਜ ਗੇਂਦਬਾਜ ਨਟਰਾਜਨ ਟੀਮ ਵਿੱਚ ਸ਼ਾਮਿਲ ਹੋ ਸਕਦੇ ਹਨ। ਪਾਕਿਸਤਾਨ ਦੇ ਨਾਲ ਹੋਏ ਮੈਚ ਦੇ ਵਿੱਚ ਅਰਸ਼ਦੀਪ ਚੋਟਿਲ ਹੋ ਗਏ ਸਨ ਜਿਸ ਕਰਕੇ ਉਹਨਾਂ ਦਾ ਅਗਲੇ ਮੈਚਾਂ ਵਿੱਚ ਖੇਡਣਾ ਸ਼ੱਕੀ ਬਣਿਆ ਹੋਇਆ ਹੈ।

RELATED ARTICLES

Most Popular

Recent Comments