ਵਰਲਡ ਟੀ20 ਕੱਪ ਦੇ ਸੈਮੀ ਫਾਈਨਲ ਵਿੱਚ ਸਾਊਥ ਅਫਰੀਕਾ ਤੇ ਇੰਗਲੈਂਡ ਨੇ ਜਗਾ ਬਣਾ ਲਈ ਹੈ । ਦੋਨੋਂ ਟੀਮਾਂ ਨੇ ਆਪਣੇ ਆਪਣੇ ਮੈਚ ਜਿੱਤ ਕੇ ਸੈਮੀਫਾਈਨਲ ਦੇ ਵਿੱਚ ਸਥਾਨ ਬਣਾ ਲਿਆ ਹੈ । ਗਰੁੱਪ ਬੀ ਦੇ ਵਿੱਚੋਂ ਇਹਨਾਂ ਦੋਨਾਂ ਟੀਮਾਂ ਨੇ ਸੈਮੀ ਫਾਈਨਲ ਵਿੱਚ ਜਗਾ ਪੱਕੀ ਕਰ ਲਈ ਹੈ । ਹੁਣ ਉਡੀਕ ਹੈ ਗਰੁੱਪ ਏ ਵਿੱਚੋਂ ਕਿ ਕਿਹੜੀਆਂ ਦੋ ਟੀਮਾਂ ਸੈਮੀ ਫਾਈਨਲ ਲਈ ਕੁਆਲੀਫਾਈ ਕਰਦੀਆਂ ਹਨ।
ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ਨੇ T20 ਵਰਲਡ ਕੱਪ ਦੇ ਸੈਮੀ ਫਾਈਨਲ ਵਿੱਚ ਬਣਾਈ ਥਾਂ
RELATED ARTICLES