HomePunjabi NewsLiberal Breakingਦੱਖਣੀ ਅਫ਼ਰੀਕਾ ਅਤੇ ਇੰਗਲੈਂਡ ਨੇ T20 ਵਰਲਡ ਕੱਪ ਦੇ ਸੈਮੀ ਫਾਈਨਲ ਵਿੱਚ...

ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ਨੇ T20 ਵਰਲਡ ਕੱਪ ਦੇ ਸੈਮੀ ਫਾਈਨਲ ਵਿੱਚ ਬਣਾਈ ਥਾਂ

ਵਰਲਡ ਟੀ20 ਕੱਪ ਦੇ ਸੈਮੀ ਫਾਈਨਲ ਵਿੱਚ ਸਾਊਥ ਅਫਰੀਕਾ ਤੇ ਇੰਗਲੈਂਡ ਨੇ ਜਗਾ ਬਣਾ ਲਈ ਹੈ । ਦੋਨੋਂ ਟੀਮਾਂ ਨੇ ਆਪਣੇ ਆਪਣੇ ਮੈਚ ਜਿੱਤ ਕੇ ਸੈਮੀਫਾਈਨਲ ਦੇ ਵਿੱਚ ਸਥਾਨ ਬਣਾ ਲਿਆ ਹੈ । ਗਰੁੱਪ ਬੀ ਦੇ ਵਿੱਚੋਂ ਇਹਨਾਂ ਦੋਨਾਂ ਟੀਮਾਂ ਨੇ ਸੈਮੀ ਫਾਈਨਲ ਵਿੱਚ ਜਗਾ ਪੱਕੀ ਕਰ ਲਈ ਹੈ । ਹੁਣ ਉਡੀਕ ਹੈ ਗਰੁੱਪ ਏ ਵਿੱਚੋਂ ਕਿ ਕਿਹੜੀਆਂ ਦੋ ਟੀਮਾਂ ਸੈਮੀ ਫਾਈਨਲ ਲਈ ਕੁਆਲੀਫਾਈ ਕਰਦੀਆਂ ਹਨ।

RELATED ARTICLES

Most Popular

Recent Comments