ਜੰਮੂ-ਕਸ਼ਮੀਰ ਅਤੇ ਹਿਮਾਚਲ ‘ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਕਸ਼ਮੀਰ ਘਾਟੀ ਦੇ ਕੁਪਵਾੜਾ ਦੇ ਸਾਧਨਾ ਟਾਪ, ਗੁਰੇਜ਼, ਪੀਰ ਪੰਜਾਲ ਰੇਂਜ, ਪੀਰ ਕੀ ਗਲੀ, ਸੋਨਮਰਗ ਅਤੇ ਲੱਦਾਖ ਦੇ ਜ਼ੋਜਿਲਾ ਦੱਰੇ ਵਿੱਚ ਵੀ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਇਸ ਦੇ ਨਾਲ ਹੀ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਮੈਦਾਨੀ ਖੇਤਰ ਪ੍ਰਦੂਸ਼ਣ ਅਤੇ ਧੂੰਏਂ ਨਾਲ ਜੂਝ ਰਹੇ ਹਨ। ਇਨ੍ਹਾਂ ਰਾਜਾਂ ਦੇ ਕਈ ਜ਼ਿਲ੍ਹਿਆਂ ਵਿੱਚ ਏਅਰ ਕੁਆਲਿਟੀ ਕੰਟਰੋਲ (AQI) 350 ਤੋਂ 400 ਦੇ ਵਿਚਕਾਰ ਦਰਜ ਕੀਤਾ ਗਿਆ ਸੀ।
ਜੰਮੂ-ਕਸ਼ਮੀਰ ਅਤੇ ਹਿਮਾਚਲ ‘ਚ ਬਰਫਬਾਰੀ, ਪੰਜਾਬ ਵਿੱਚ ਵਧੇਗੀ ਠੰਡ
RELATED ARTICLES