Sunday, July 7, 2024
HomePunjabi NewsLiberal BreakingSKM ਦੀ ਅੱਜ ਅਹਿਮ ਮੀਟਿੰਗ, ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਹੋਵੇਗੀ ਤਿਆਰ

SKM ਦੀ ਅੱਜ ਅਹਿਮ ਮੀਟਿੰਗ, ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਹੋਵੇਗੀ ਤਿਆਰ

ਕਿਸਾਨ ਲਹਿਰ ਦਾ ਵਿਸਥਾਰ ਕਰਨ ਅਤੇ ਅਗਲੀ ਰਣਨੀਤੀ ਬਣਾਉਣ ਲਈ ਅੱਜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਲੁਧਿਆਣਾ ਵਿਖੇ ਐਸ.ਕੇ.ਐਮ ਦੀ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਕੁੱਲ 37 ਗਰੁੱਪ ਪਹੁੰਚ ਰਹੇ ਹਨ। ਅੱਜ ਬਾਅਦ ਦੁਪਹਿਰ 3 ਵਜੇ ਇਸਦੂ ਭਵਨ ਵਿਖੇ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਟੋਲ ਪਲਾਜ਼ਾ ਨੂੰ ਹੋਰ ਕਿੰਨੇ ਦਿਨ ਬੰਦ ਰੱਖਿਆ ਜਾਵੇਗਾ, ਇਸ ਬਾਰੇ ਵੀ ਐੱਸਕੇਐੱਮ ਅੱਜ ਫੈਸਲਾ ਦੇ ਸਕਦੀ ਹੈ।

RELATED ARTICLES

Most Popular

Recent Comments