ਪੰਜਾਬ ਵਿੱਚ ਹੌਲੀ ਹੌਲੀ ਕਣਕ ਮੁੱਕਣ ਦਾ ਖਤਰਾ ਮੰਡਰਾ ਰਿਹਾ ਹੈ। ਸਟਾਕ ਪੂਰਾ ਨਾ ਹੋਣ ਦੇ ਚਲਦੇ ਆਟੇ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।ਇਸ ਕਰਕੇ ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਤੋਂ ਇਸ ਦੇ ਹੱਲ ਦੀ ਮੰਗ ਕੀਤੀ ਗਈ ਹੈ। ਕਣਕ ਦੀ ਘਾਟ ਦੇ ਚਲਦੇ ਜਿਆਦਾਤਰ ਆਟਾ ਮਿਲ ਬੰਦ ਹੋ ਗਈਆਂ ਹਨ ਜਿਸਦੇ ਚਲਦੇ ਪ੍ਰੋਡਕਸ਼ਨ ਨਹੀਂ ਹੋ ਰਿਹਾ।
ਪੰਜਾਬ ਵਿੱਚ ਪੈਦਾ ਹੋਈ ਕਣਕ ਦੀ ਘਾਟ, ਆਟੇ ਦੀਆਂ ਕੀਮਤਾਂ ਵਧੀਆਂ
RELATED ARTICLES