Sunday, July 7, 2024
HomePunjabi NewsLiberal Breakingਸ਼੍ਰੋਮਣੀ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੋਂ ਪੁੱਛੇ ਤਿੱਖੇ ਸਵਾਲ

ਸ਼੍ਰੋਮਣੀ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੋਂ ਪੁੱਛੇ ਤਿੱਖੇ ਸਵਾਲ

ਸਿੱਧੂ ਮੂਸੇਵਾਲਾ ਦੇ ਪਰਿਵਾਰ ਆਈਵੀਐਫ ਦੇ ਲੀਗਲ ਡਾਕੂਮੈਂਟਸ ਮੰਗਣ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਕੇਂਦਰ ਸਰਕਾਰ ਵੱਲੋਂ ਤੇ ਹਰ ਰੋਜ ਹੀ ਕਿਸੇ ਨਾ ਕਿਸੇ ਵਿਸ਼ੇ ਤੇ ਚਿੱਠੀਆਂ ਆਉਦੀਆਂ ਹੀ ਹਨ। ਕੀ ਹਰ ਚਿੱਠੀ ਨੂੰ ਜਨਤਕ ਕਰਕੇ ਤੁਰੰਤ ਕਾਰਵਾਈ ਕਰਦੇ ਹੋ??? ਇਕ ਵਾਰ ਫਿਰ ਸਾਬਿਤ ਹੁੰਦਾ ਹੈ ਕਿ ਤੁਸੀਂ ਕੇਂਦਰ ਸਰਕਾਰ ਨਾਲ ਮਿਲੇ ਹੋਏ ਹੋ। ਭਗਵੰਤ ਮਾਨ ਜੀ ਜੇਕਰ ਸਿੱਧੂ ਪਰਿਵਾਰ ਵਿਚ ਐਨੇ ਦੁੱਖ ਤੋਂ ਬਾਅਦ ਖੁਸ਼ੀ ਆਈ ਹੈ ਤੇ ਤੁਸੀਂ ਪਰਿਵਾਰ ਨੂੰ ਕਿਉਂ ਤੰਗ ਪ੍ਰੇਸ਼ਾਨ ਕਰ ਰਹੇ ਹੋ।

RELATED ARTICLES

Most Popular

Recent Comments