ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਹੈ । ਯਾਤਰਾ ਦੇ ਤਹਿਤ ਇਸ ਦਾ ਅਗਲਾ ਪੜਾਅ ਹਲਕਾ ਪਾਇਲ ਦੇ ਵਿੱਚ ਪਹੁੰਚਿਆ । ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਜੀ ਨੇ ਇਸ ਯਾਤਰਾ ਦੀ ਵਾਗਡੋਰ ਸੰਭਾਲੀ ਸੀ । ਪੰਜਾਬ ਬਚਾਓ ਯਾਤਰਾ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਦਾ ਹੋਇਆ ਨਜ਼ਰ ਆਇਆ ਤੇ ਲੋਕਾਂ ਦਾ ਭਾਰੀ ਇਕੱਠ ਯਾਤਰਾ ਦੇ ਨਾਲ ਜੁੜਿਆ।
ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਪਹੁੰਚੀ ਹਲਕਾ ਪਾਇਲ
RELATED ARTICLES