HomePunjabi NewsLiberal Breakingਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਪਹੁੰਚੀ ਹਲਕਾ ਪਾਇਲ

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਪਹੁੰਚੀ ਹਲਕਾ ਪਾਇਲ

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਹੈ । ਯਾਤਰਾ ਦੇ ਤਹਿਤ ਇਸ ਦਾ ਅਗਲਾ ਪੜਾਅ ਹਲਕਾ ਪਾਇਲ ਦੇ ਵਿੱਚ ਪਹੁੰਚਿਆ । ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਜੀ ਨੇ ਇਸ ਯਾਤਰਾ ਦੀ ਵਾਗਡੋਰ ਸੰਭਾਲੀ ਸੀ । ਪੰਜਾਬ ਬਚਾਓ ਯਾਤਰਾ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਦਾ ਹੋਇਆ ਨਜ਼ਰ ਆਇਆ ਤੇ ਲੋਕਾਂ ਦਾ ਭਾਰੀ ਇਕੱਠ ਯਾਤਰਾ ਦੇ ਨਾਲ ਜੁੜਿਆ।

RELATED ARTICLES

Most Popular

Recent Comments