Sunday, July 7, 2024
HomePunjabi NewsLiberal Breakingਰਾਇਲ ਚੈਲੰਜਰਜ਼ ਬੰਗਲੌਰ ਦੀਆਂ ਉਮੀਦਾਂ ਬਰਕਰਾਰ, ਆਖ਼ਰੀ ਮੈਚ ਹਰ ਹਾਲ ਵਿੱਚ ਪਵੇਗਾ...

ਰਾਇਲ ਚੈਲੰਜਰਜ਼ ਬੰਗਲੌਰ ਦੀਆਂ ਉਮੀਦਾਂ ਬਰਕਰਾਰ, ਆਖ਼ਰੀ ਮੈਚ ਹਰ ਹਾਲ ਵਿੱਚ ਪਵੇਗਾ ਜਿੱਤਣਾ

ਇੰਡੀਅਨ ਪ੍ਰੀਮੀਅਰ ਲੀਗ ਪੜਾਅ ਦੇ 63 ਮੈਚ ਖਤਮ ਹੋ ਗਏ ਹਨ। ਐਤਵਾਰ ਨੂੰ 2 ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ। ਆਰਸੀਬੀ ਦੇ ਹੁਣ 13 ਮੈਚਾਂ ਵਿੱਚ 6 ਜਿੱਤਾਂ ਅਤੇ 7 ਹਾਰਾਂ ਨਾਲ 12 ਅੰਕ ਹਨ। ਟੀਮ ਸੱਤਵੇਂ ਤੋਂ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਉਨ੍ਹਾਂ ਨੂੰ ਹੁਣ ਕੁਆਲੀਫਾਈ ਕਰਨ ਲਈ ਆਖਰੀ ਮੈਚ ਵਿੱਚ ਚੇਨਈ ਨੂੰ ਹਰਾਉਣਾ ਹੋਵੇਗਾ।

RELATED ARTICLES

Most Popular

Recent Comments