ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਦੇ ਆਗਾਮੀ ਸੀਜਨ ਦੇ ਲਈ ਪੰਜਾਬ ਕਿੰਗਸ 11 ਨੇ ਸਾਬਕਾ ਆਸਟਰੇਲੀਆ ਕਪਤਾਨ ਰਿੱਕੀ ਪੋਟਿੰਗ ਨੂੰ ਹੈਡ ਕੋਚ ਬਣਾਇਆ ਹੈ। ਇਸਦੀ ਜਾਣਕਾਰੀ ਪੰਜਾਬ ਕਿੰਗ 11 ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਲਿਖਿਆ ਹੈ ਪਂਟਰ ਇਜ਼ ਪੰਜਾਬੀ । ਪੋਟਿੰਗ ਨੂੰ ਓਫਿਸ਼ਅਲ ਤੌਰ ਤੇ ਪੰਜਾਬ ਕਿੰਗਸ ਦਾ ਕੋਚ ਬਣਾਇਆ ਗਿਆ ਹੈ।
ਆਪੀਐਲ ਦੇ ਆਗਾਮੀ ਸੀਜ਼ਨ ਲਈ ਰਿੱਕੀ ਪੋਂਟਿੰਗ ਬਣੇ ਪੰਜਾਬ ਕਿੰਗਸ ਦੇ ਕੋਚ
RELATED ARTICLES