HomePunjabi NewsLiberal Breakingਆਪੀਐਲ ਦੇ ਆਗਾਮੀ ਸੀਜ਼ਨ ਲਈ ਰਿੱਕੀ ਪੋਂਟਿੰਗ ਬਣੇ ਪੰਜਾਬ ਕਿੰਗਸ ਦੇ ਕੋਚ

ਆਪੀਐਲ ਦੇ ਆਗਾਮੀ ਸੀਜ਼ਨ ਲਈ ਰਿੱਕੀ ਪੋਂਟਿੰਗ ਬਣੇ ਪੰਜਾਬ ਕਿੰਗਸ ਦੇ ਕੋਚ

ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਦੇ ਆਗਾਮੀ ਸੀਜਨ ਦੇ ਲਈ ਪੰਜਾਬ ਕਿੰਗਸ 11 ਨੇ ਸਾਬਕਾ ਆਸਟਰੇਲੀਆ ਕਪਤਾਨ ਰਿੱਕੀ ਪੋਟਿੰਗ ਨੂੰ ਹੈਡ ਕੋਚ ਬਣਾਇਆ ਹੈ। ਇਸਦੀ ਜਾਣਕਾਰੀ ਪੰਜਾਬ ਕਿੰਗ 11 ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਲਿਖਿਆ ਹੈ ਪਂਟਰ ਇਜ਼ ਪੰਜਾਬੀ । ਪੋਟਿੰਗ ਨੂੰ ਓਫਿਸ਼ਅਲ ਤੌਰ ਤੇ ਪੰਜਾਬ ਕਿੰਗਸ ਦਾ ਕੋਚ ਬਣਾਇਆ ਗਿਆ ਹੈ।

RELATED ARTICLES

Most Popular

Recent Comments