Monday, July 8, 2024
HomePunjabi NewsLiberal Breakingਪੱਛਮ ਬੰਗਾਲ ਵਿਚ ਹੋਏ ਰੇਲ ਹਾਦਸੇ ਦੇ ਪੀੜਤਾਂ ਲਈ ਰਾਹਤ ਰਾਸ਼ੀ ਦਾ...

ਪੱਛਮ ਬੰਗਾਲ ਵਿਚ ਹੋਏ ਰੇਲ ਹਾਦਸੇ ਦੇ ਪੀੜਤਾਂ ਲਈ ਰਾਹਤ ਰਾਸ਼ੀ ਦਾ ਐਲਾਨ

PM ਮੋਦੀ ਨੇ ਪੱਛਮ ਬੰਗਾਲ ਵਿਚ ਹੋਏ ਰੇਲ ਹਾਦਸੇ ਤੇ ਦੁੱਖ ਜਤਾਇਆ ਹੈ। ਮੋਦੀ ਨੇ ਪੀੜਤਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ PM ਰਾਹਤ ਫ਼ੰਡ ‘ਚੋਂ ਦਿੱਤੇ ਜਾਣਗੇ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

RELATED ARTICLES

Most Popular

Recent Comments