ਪੰਜਾਬ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਰਾਜਸਥਾਨ ਵੱਲੋਂ ਰਾਜਸਭਾ ਮੈਂਬਰ ਵਜੋਂ ਜਾਣਾ ਲਗਭਗ ਫਾਈਨਲ ਹੋ ਚੁੱਕਾ ਹੈ। ਨਾਮ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੈ । ਇਸ ਤੋਂ ਬਾਅਦ ਰਿਜਲਟ ਆਉਣਾ ਬਾਕੀ ਹੈ। ਕਾਂਗਰਸ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ ਸੋ ਇਸ ਕਰਕੇ ਰਵਨੀਤ ਬਿੱਟੂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ।
ਰਾਜ ਸਭਾ ਮੈਂਬਰ ਵਜੋਂ ਰਵਨੀਤ ਬਿੱਟੂ ਦੀ ਜਿੱਤ ਲਗਭਗ ਹੋਈ ਪੱਕੀ, ਜਾਣੋ ਕਿਉ
RELATED ARTICLES