HomePunjabi NewsLiberal Breakingਰਾਜ ਸਭਾ ਮੈਂਬਰ ਵਜੋਂ ਰਵਨੀਤ ਬਿੱਟੂ ਦੀ ਜਿੱਤ ਲਗਭਗ ਹੋਈ ਪੱਕੀ, ਜਾਣੋ...

ਰਾਜ ਸਭਾ ਮੈਂਬਰ ਵਜੋਂ ਰਵਨੀਤ ਬਿੱਟੂ ਦੀ ਜਿੱਤ ਲਗਭਗ ਹੋਈ ਪੱਕੀ, ਜਾਣੋ ਕਿਉ

ਪੰਜਾਬ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਰਾਜਸਥਾਨ ਵੱਲੋਂ ਰਾਜਸਭਾ ਮੈਂਬਰ ਵਜੋਂ ਜਾਣਾ ਲਗਭਗ ਫਾਈਨਲ ਹੋ ਚੁੱਕਾ ਹੈ। ਨਾਮ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੈ । ਇਸ ਤੋਂ ਬਾਅਦ ਰਿਜਲਟ ਆਉਣਾ ਬਾਕੀ ਹੈ। ਕਾਂਗਰਸ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ ਸੋ ਇਸ ਕਰਕੇ ਰਵਨੀਤ ਬਿੱਟੂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ।

RELATED ARTICLES

Most Popular

Recent Comments