Tuesday, July 16, 2024
HomePunjabi NewsLiberal Breakingਰਵਨੀਤ ਬਿੱਟੂ ਨਾਮਜ਼ਦਗੀ ਭਰਨ ਤੋਂ ਪਹਿਲਾਂ ਹੋਏ ਦੁਰਗਾ ਮਾਤਾ ਮੰਦਿਰ ਨਤਮਸਤਕ

ਰਵਨੀਤ ਬਿੱਟੂ ਨਾਮਜ਼ਦਗੀ ਭਰਨ ਤੋਂ ਪਹਿਲਾਂ ਹੋਏ ਦੁਰਗਾ ਮਾਤਾ ਮੰਦਿਰ ਨਤਮਸਤਕ

ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਵਨੀਤ ਬਿੱਟੂ ਅੱਜ ਨਾਮਜਦਗੀ ਭਰਨ ਵਾਲੇ ਹਨ ਇਸ ਤੋਂ ਪਹਿਲਾਂ ਉਹਨਾਂ ਨੇ ਪਰਿਵਾਰ ਸਮੇਤ ਦੁਰਗਾ ਮਾਤਾ ਦੇ ਮੰਦਿਰ ਵਿੱਚ ਮੱਥਾ ਟੇਕਿਆ ਤੇ ਮਾਤਾ ਦਾ ਆਸ਼ੀਰਵਾਦ ਲਿਆ । ਉਸ ਤੋਂ ਬਾਅਦ ਉਹ ਨਾਮਜ਼ਦਗੀ ਭਰਨਗੇ । ਦੱਸ ਦਈਏ ਕਿ ਬਿੱਟੂ ਭਾਜਪਾ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜ ਰਹੇ ਹਨ ਅਤੇ ਅੱਜ ਉਹਨਾਂ ਵੱਲੋਂ ਨਾਮਜ਼ਦਗੀ ਭਰੀ ਜਾਣੀ ਹੈ।

RELATED ARTICLES

Most Popular

Recent Comments