ਬ੍ਰੇਕਿੰਗ: ਨਾਭਾ ਸਿਕਿਓਰਟੀ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਹੈ। ਭਾਰੀ ਸੁਰੱਖਿਆ ਹੇਠ ਉਸ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਲਿਜਾਇਆ ਗਿਆ। ਸੁਰੱਖਿਆ ਕਰਨਾ ਦੇ ਚਲਦੇ ਰਮਨਜੀਤ ਰੋਮੀ ਨੂੰ ਜੇਲ ਤੋਂ ਸ਼ਿਫਟ ਕੀਤਾ ਗਿਆ ਹੈ
ਨਾਭਾ ਸਿਕਿਓਰਟੀ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਕੀਤਾ ਗਿਆ ਇਸ ਜੇਲ੍ਹ ਵਿੱਚ ਸ਼ਿਫਟ
RELATED ARTICLES